ID 9 - ਪੈਨ ਡ੍ਰਾਈਵ - " ਪਿਸਿਕਲ / ਡੈਡ ਡਾਟਾ ਰਿਕਵਰੀ " [Level-III]
ਡਾਟਾ ਰਿਕਵਰੀ ਦੇ ਕੰਮ »ਪੈਨ ਡ੍ਰਾਈਵ
detailed description
Level - III ਗ੍ਰੇਡ ਦੀ ਪੇਨ ਡ੍ਰਾਈਵ ਰਿਕਵਰੀ ਬਠਿੰਡਾ ਵਿਚ ਕੋਈ ਕੰਪਿਊਟਰ ਵਾਲਾ ਨਹੀਂ ਕਰਦਾ ਹੋਵੇਗਾ ਅਤੇ ਨਾ ਹੀ ਇੰਡੀਆ ਵਿਚ ਕੋਈ ਜਾਦਾ ਡਾਟਾ ਰਿਕਵਰੀ ਪ੍ਰੋਫੈਸ਼ਨਾਲਸ ਕਰਦੇ ਹੋਣਗੇ । ਇਕ ਪ੍ਰੋਫੈਸ਼ਨਲ ਡਾਟਾ ਰਿਕਵਰੀ ਕੰਪਨੀ ਹੋਣ ਦੇ ਕਰਕੇ ਸਾਡੇ ਡਾਇਰੈਕਟਰ " ਅਮਰਬੀਰ ਸਿੰਘ ਢਿੱਲੋਂ " ਡੇਡ ਪੇਨ ਡ੍ਰਾਈਵ ਰਿਕਵਰੀ ਏਕ੍ਸਪਰ੍ਟ ਹਨ। Level -III ਪੈਨ ਡ੍ਰਾਈਵ ਦੀ ਪ੍ਰੋਬਲਮ 2 ਪ੍ਰਕਾਰ ਦੀ ਹੁੰਦੀ ਹੈ , ਪਹਿਲੀ ਕੰਟਰੋਲਰ ਡੇਡ ਹੋ ਗਿਆ ਅਤੇ ਦੂਸਰੀ ਪੇਨ ਡ੍ਰਾਈਵ ਦੀ ਨੇੜ ਮੈਮੋਰੀ ਦੇ ਬਹੁਤ ਜਾਦਾ ਸੈਲ ਵੀਕ ਯਾ ਬੈਡ ਹੋ ਗਏ ਨੇ ਜਿਸ ਕਰਕੇ ਪੇਨ ਡ੍ਰਾਈਵ ਡੈਡ ਹੋ ਗਈ ਹੈ। ਅਸੀਂ ਇਸ ਪ੍ਰਕਾਰ ਦੀਆ ਡਾਟਾ ਰਿਕਵਰੀ ਕਰਦੇ ਹਾਂ।
ਡੇਡ ਪੇਨ ਡ੍ਰਾਈਵ ਦੀ ਰਿਕਵਰੀ ਉਸਦੇ " NAND " ਮੈਮੋਰੀ ਦੇ ਪ੍ਰਕਾਰ ਉਤੇ ਨਿਰਭਰ ਕਰਦੀ ਹੈ
TSOP 48 NAND ਮੈਮੋਰੀ ਵਾਲੀ ਪੇਨ ਡ੍ਰਾਈਵ ਡਾਟਾ ਰਿਕਵਰੀ @ Rs :10000/- ~ Rs :15000/- + 18% GST
BGA /TLGA ਟਾਈਪ NAND ਮੈਮੋਰੀ ਵਾਲੀ ਪੇਨ ਡ੍ਰਾਈਵ ਡਾਟਾ ਰਿਕਵਰੀ @ Rs :15000/- ~ Rs :20000/- + 18% GST
Monolith ਟਾਈਪ NAND ਮੈਮੋਰੀ ਵਾਲੀ ਪੇਨ ਡ੍ਰਾਈਵ ਡਾਟਾ ਰਿਕਵਰੀ @ Rs :20000/- ~ Rs :25000/- + 18% GST

![ਕੰਪਿਊਟਰ ਹਾਰਡ ਡ੍ਰਾਈਵ - " ਬੈਡ ਸੈਕਟਰ ਤੇ ਮਦਰਬੋਰਡ Data Recovery " [Level-IIA] ਕੰਪਿਊਟਰ ਹਾਰਡ ਡ੍ਰਾਈਵ - " ਬੈਡ ਸੈਕਟਰ ਤੇ ਮਦਰਬੋਰਡ Data Recovery " [Level-IIA]](files/Chandigarh Data Recovery [Bathinda] - Logic Card And Bad Sector Data Recovery_m.jpg)






